ਨਵੀਂ ਦਿੱਲੀ- ਪੰਜਾਬ ਐਂਡ ਸਿੰਧ ਬੈਂਕ ਨੇ ਅਸਾਮੀਆਂ ਜਾਰੀ ਕੀਤੀਆਂ ਹਨ। ਉਮੀਦਵਾਰ 28 ਮਾਰਚ 2016 ਤੱਕ ਅਪਲਾਈ ਕਰ ਸਕਦੇ ਹਨ।
ਮੈਨੇਜਰ : 25 ਅਹੁਦੇ
ਪੇਅ ਸਕੇਲ : 31705-45950 ਰੁਪਏ
ਚੀਫ ਮੈਨੇਜਰ : 1 ਅਹੁਦਾ
ਪੇਅ ਸਕੇਲ : 50030-59170 ਰੁਪਏ
ਏ.ਜੀ.ਐੱਮ. : 1 ਅਹੁਦਾ
ਪੇਅ ਸਕੇਲ : 50030-59170 ਰੁਪਏ
ਯੋਗਤਾ : ਮਾਨਤਾ ਪ੍ਰਾਪਤ ਅਦਾਰੇ ਤੋਂ ਗਰੈਜੁਏਟ
ਵਧੇਰੇ ਜਾਣਕਾਰੀ ਲਈ ਲਿੰਕ : https://www.psbindia.com/
ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਮੌਕਾ
NEXT STORY